ਇਸ ਵੇਲੇ ਦੀ ਵੱਡੀ ਖਬਰ ਇਟਲੀ ਤੋਂ ਆ ਰਹੀ ਹੈ ਜਿਥੇ ਕਰਨਾ ਵਾਇ ਰਸ ਬਾਰੇ ਅਜਿਹਾ ਫੈਸਲਾ ਲਿਆ ਗਿਆ ਹੈ ਜਿਸ ਨਾਲ ਸਾਰੀ ਦੁਨੀਆਂ ਹਿਲ ਗਈ ਹੈ। ਦੇਖੋ ਪੂਰੀ ਖਬਰ ਵਿਸ ਥਾਰ ਦੇ ਨਾਲ।ਕਰੋਨਾ ਵਾ-ਇ-ਰ-ਸ ਨੇ ਇਟਲੀ ਨੂੰ ਬਹੁਤ ਬੁ-ਰੀ ਤਰ੍ਹਾਂ ਆਪਣੀ ਲ-ਪੇ-ਟ ਵਿੱਚ ਲੈ ਲਿਆ ਹੈ। ਜਿਸ ਕਰਕੇ ਮੁਲਕ ਦੇ ਹਾਲਾਤ ਬਦ ਤੋਂ ਬ-ਦ-ਤ-ਰ ਹੋ ਗਏ ਹਨ। ਹੁਣ ਤੱਕ 1800 ਵਿਅ ਕਤੀ ਇਸ ਵਾਇ ਰਸ ਕਾਰਨ ਦਮ ਤੋ-ੜ ਚੁੱਕੇ ਹਨ। ਜਿਨ੍ਹਾਂ ਵਿੱਚੋਂ 1218 ਵਿਅਕ ਤੀ ਤਾਂ ਲੋਮ ਬਾਰਡੀ ਸ਼ਹਿਰ ਨਾਲ ਹੀ ਸੰਬੰ ਧਿਤ ਹਨ। ਜਿਸ ਕਰਕੇ ਇਟਲੀ ਨੂੰ ਬਹੁਤ ਵੱਡਾ ਝ-ਟ-ਕਾ ਲੱਗਾ ਹੈ ਐਤਵਾਰ ਵਾਲੇ ਦਿਨ ਹੀ 368 ਵਿਅਕਤੀ ਜਾਨ ਗਵਾ ਗਏ। ਇਟਲੀ ਦੇ ਹਸਪਤਾਲਾਂ ਵਿੱਚ ਕਰੋਨਾ ਵਾਇਰਸ ਦੇ ਇੰਨੇ ਮਾਮਲੇ ਆ ਰਹੇ ਹਨ ਕਿ ਹਸਪ ਤਾਲਾਂ ਵਿੱਚ ਨਾ ਤਾਂ ਬੈੱਡ ਮਿਲ ਰਹੇ ਹਨ ਅਤੇ ਨਾ ਹੀ ਆਈ ਸੀ ਯੂ ਦੀ ਸਹੂਲਤ ਹੈ।ਇਟਲੀ ਦੇ ਪ੍ਰਧਾਨ ਮੰਤਰੀ ਗਿਊਸੈਪੈ ਕਾਊਂਟੇ ਨੇ ਸਪੱਸ਼ਟ ਕੀਤਾ ਹੈ ਕਿ ਮੁਲਕ ਲਈ ਆਉਣ ਵਾਲਾ ਹਫ਼ਤਾ ਹੋਰ ਵੀ ਮੁਸੀਬਤਾਂ ਭਰਿਆ ਹੋ ਸਕਦਾ ਹੈ।
ਇਸ ਲਈ ਇਟਲੀ ਵੱਲੋਂ ਐ-ਮ-ਰ-ਜੈਂ-ਸੀ ਪਲਾਨ ਦੇ ਅਧੀਨ ਪੀ-ੜ-ਤਾਂ ਦੀ ਉਮਰ ਦੇ ਹਿਸਾਬ ਨਾਲ ਉਨ੍ਹਾਂ ਦਾ ਇ-ਲਾ-ਜ ਕੀਤਾ ਜਾਵੇਗਾ। ਜਿਨ੍ਹਾਂ ਵਿਅਕਤੀਆਂ ਦੀ ਉਮਰ 80 ਸਾਲ ਤੋਂ ਵੱਧ ਹੈ। ਉਨ੍ਹਾਂ ਨੂੰ ਬਚਾਉਣ ਦੀ ਬਜਾਏ ਨੌਜਵਾਨ ਪੀ-ੜ-ਤਾਂ ਨੂੰ ਬਚਾਉਣ ਲਈ ਤਰਜੀਹ ਦਿੱਤੀ ਜਾਵੇਗੀ। ਇਸ ਦਾ ਕਾਰਨ ਸਿਹਤ ਸਹੂਲਤਾਂ ਦੀ ਘਾਟ ਹੈ। ਮਰੀਜ਼ ਇੰਨੀ ਗਿਣਤੀ ਵਿੱਚ ਹਨ ਕਿ ਇ-ਲਾ-ਜ ਸੰ-ਭ-ਵ ਨਹੀਂ ਹੈ। ਕਿਉਂਕਿ ਇਲਾਜ ਲਈ ਜਿਨ੍ਹਾਂ ਮਸ਼ੀਨਾਂ ਦੀ ਜ਼ਰੂਰਤ ਹੈ।
ਉਹ ਹਸਪਤਾਲ ਵਿੱਚ ਉਪਲੱਬਧ ਨਹੀਂ ਹਨ। ਪੀ-ੜ-ਤਾਂ ਦਾ ਇਲਾਜ ਕਰਦੇ ਕਈ ਡਾਕਟਰ ਖੁਦ ਇਸ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਹਨ। ਇਟਲੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਤੋਂ ਪੀ-ੜ-ਤ ਹਰ ਮਰੀਜ਼ ਦਾ ਇਲਾਜ ਸੰਭਵ ਨਹੀਂ ਹੈ। ਇਟਲੀ ਦੇ ਲੋਮਬਾਰਡੀ, ਮਿਲਾਨ ਅਤੇ ਤੁਰੀਨ ਵਿੱਚ ਕਰੋਨਾ ਵਾਇਰਸ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਭਾਵੇਂ ਇਸ ਵਾਇਰਸ ਦੀ ਸ਼ੁਰੂਆਤ ਚੀਨ ਤੋਂ ਹੋਈ ਸੀ। ਪਰ ਚੀਨ ਨੇ ਬਹੁਤ ਹੱਦ ਤੱਕ ਇਸ ਵਾਇਰਸ ਤੋਂ ਛੁਟਕਾਰਾ ਪਾ ਲਿਆ ਹੈ। ਹੁਣ ਚੀਨ ਨੇ ਇਟਲੀ ਨੂੰ ਮ-ਦ-ਦ ਦਾ ਭਰੋਸਾ ਦਿੱਤਾ ਹੈ। ਜਰਮਨੀ ਵੱਲੋਂ ਵੀ ਇਟਲੀ ਨੂੰ 10 ਲੱਖ ਮਾਸਕ ਭੇਜੇ ਜਾਣ ਦਾ ਭਰੋਸਾ ਦਿੱਤਾ ਗਿਆ ਹੈ।