Breaking News
Home / ਤਾਜ਼ਾ ਖਬਰਾਂ / ਆਹ ਲਾਓ ਇਕ ਹੋਰ ਖ਼ਬਰ ਵਿਆਹ ਜਾ ਸੌਦੇਬਾਜ਼ੀ ?

ਆਹ ਲਾਓ ਇਕ ਹੋਰ ਖ਼ਬਰ ਵਿਆਹ ਜਾ ਸੌਦੇਬਾਜ਼ੀ ?

ਤੁਹਾਨੂੰ ਸਾਰਿਆਂ ਨੂੰ ਪਤਾ ਈ ਆ ਕੇ ਅੱਜ ਦੇ ਸਮੇ ਕੈਨੇਡਾ ਨੂੰ ਲੈ ਕੇ ਬਹੁਤ ਮਾਮਲੇ ਸਾਹਮਣੇ ਆਏ ਓਹਨਾ ਨੂੰ ਲੈ ਕੇ ਹੀ ਅਸੀਂ ਤੁਹਾਨੂੰ ਅੱਜ ਰਮਨਦੀਪ ਕੌਰ ਦੇ ਪਰਿਵਾਰ ਤੇ ਮੁੰਡੇ ਵਾਲਿਆਂ ਵਲੋਂ 14 ਲੱਖ ਰੁਪਏ ਦਾ ਆਰੋਪ ਲਾਇਆ ਗਿਆ ਤੇ ਓਹਨਾ ਨੇ ਕਿਹਾ ਕੇ ਕੁੜੀ ਵਾਲਿਆਂ ਨੇ ਠੱਗੀ ਕੀਤੀ ਆ ਸਾਡੇ ਨਾਲ | ਜਦੋ ਮੁੰਡੇ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਓਹਨਾ ਨੇ ਕਿਹਾ ਕੇ ਸਦਾ ਮੁੰਡਾ ਪਹਿਲਾ ਹੀ ਕੈਨੇਡਾ ਵਿਚ ਰਹਿੰਦਾ ਹੈ ਤੇ ਜਦੋ ਮੁੰਡਾ ਸਾਡਾ ਪੰਜਾਬ ਵਿਚ ਆਇਆ ਤੇ ਮੁੰਡੇ ਦੀ ਮਾਂ ਤੇ ਉਹ ਦੋਵੇ ਇਕ ਬਾਬੇ ਕੋਲ ਗਏ ਤੇ ਓਹਨਾ ਨੂੰ ਬਾਬੇ ਨੇ ਕਿਹਾ ਕੇ ਇਕ ਗਰੀਬ ਪਰਿਵਾਰ ਦੀ ਕੁੜੀ ਆ ਓਹਨਾ ਦੀ ਮਦਦ ਕਰਨੀ ਤੇ ਉਸਨੂੰ ਕੈਨੇਡਾ ਲੈ ਕੇ ਜਾਣਾ ਹੈ |

ਜਦੋ ਮੁੰਡੇ ਦੀ ਮਾਂ ਨੇ ਸਾਰੀ ਗੱਲਬਾਤ ਸੁਣੀ ਤੇ ਓਹਨਾ ਨੇ ਇਹ ਸੋਚਿਆ ਕੇ ਜੇ ਗਰੀਬ ਪਰਿਵਾਰ ਤੋਂ ਹੈ ਤੇ ਅਸੀਂ ਓਹਨਾ ਦੀ ਜਰੂਰ ਮਦਦ ਕਰਾਂਗੇ |ਜਦੋ ਮੁੰਡੇ ਦਾ ਕੁੜੀ ਨਾਲ ਵਿਆਹ ਹੋਇਆ ਤੇ ਕੁੜੀ ਨੇ ਆਪਣੇ ਸੋਹਰੇ ਪਰਿਵਾਰ ਵਿਚ 1 ਦਿਨ ਵੀ ਨਈ ਰਿਹਾ ਤੇ ਉਲਟਾ ਕੁੜੀ ਵਲੋਂ ਇਹ ਕਿਹਾ ਜਾ ਰਿਹਾ ਹੈ ਕੇ ਸੋਹਰੇ ਪਰਿਵਾਰ ਵਾਲਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ ਤੇ ਮੇਰੀ ਸੱਸ ਤੇ ਉਸਦੀ ਭੈਣ ਨੇ ਵੀ ਬਹੁਤ ਕੁਜ ਗ਼ਲਤ ਬੋਲਿਆਂ ਗਿਆ | ਕੁੜੀ ਨੇ ਮੁੰਡੇ ਵਾਲੇ ਦੇ ਪਰਿਵਾਰ ਨੂੰ ਕਿਹਾ ਗਿਆ ਕੇ ਮੁੰਡੇ ਦੀ ਮਾਂ ਤੇ ਬਾਪ ਕੈਨੇਡਾ ਗਏ ਤੇ ਇਨ੍ਹਾਂ ਨੇ ਟਿਕਟ ਲਈ ਪੈਸੇ ਵੀ ਸਾਡੇ ਕੋਲੋਂ ਲਏ ਸੀ |

ਪਰ ਮੁੰਡੇ ਵਾਲਿਆਂ ਵਲੋਂ ਕਿਹਾ ਗਿਆ ਕੇ ਅਸੀਂ ਕਿਸੇ ਕੋਲੋਂ ਪੈਸੇ ਨਈ ਲਏ |ਕੁੜੀ ਵਾਲਿਆਂ ਵਲੋਂ ਕਿਹਾ ਜਾ ਰਿਹਾ ਆ ਕੇ ਮੁੰਡੇ ਵਾਲਿਆਂ ਦੇ 14 ਲੱਖ ਰੁਪਏ ਲਾਏ ਨੇ ਤੇ ਅਸੀਂ ਸਪੌਂਸਰ ਵਾਸਤੇ ਗੱਲ ਕੀਤੀ ਹੋਈ ਪਰ ਮੁੰਡੇ ਵਾਲਿਆਂ ਵਲੋਂ ਕਿਹਾ ਜਾ ਰਿਹਾ ਹੈ ਕੇ ਮੁੰਡਾ ਤੇ ਸਦਾ ਪਹਿਲਾ ਈ ਕੈਨੇਡਾ ਵਿਚ ਰਹਿੰਦਾ ਸੀ ਤੇ ਫਿਰ ਇਨ੍ਹਾਂ ਨੇ ਕਿਸ ਦੀ ਸਪੌਂਸਰ ਵਾਸਤੇ ਪੇਸੇ ਲਾਏ ਸੀ | ਜਦੋ ਮੁੰਡੇ ਦਾ ਵਿਆਹ ਹੋਇਆ ਸੀ ਤੇ ਓਦੋ ਜਿਹੜਾ ਵਿਚੋਲਾ ਸੀ ਤੇ ਉਸਨੇ ਪਰਿਵਾਰ ਵਾਲਿਆਂ ਨੂੰ ਇਹ ਗੱਲ ਕੀਤੀ ਗਈ ਸੀ ਕੇ ਕੁੜੀ ਵਾਲੇ ਗਰੀਬ ਪਰਿਵਾਰ ਤੋਂ ਆ ਤੇ ਤੁਸੀ ਓਹਨਾ ਦੀ ਮਦਦ ਕਰ ਦਿਓ |

ਮੁੰਡੇ ਵਾਲਿਆਂ ਨੇ ਕੁੜੀ ਦੀ ਮਦਦ ਕਰਨ ਬਾਰੇ ਸੋਚਿਆ ਤੇ ਉਨ੍ਹਾਂ ਨੇ ਕੁੜੀ ਨਾਲ ਵਿਆਹ ਕਰਨ ਦਾ ਸੋਚ ਲਿਆ ਪਰ ਜਦੋ ਬਾਅਦ ਵਿਚ ਕੁੜੀ ਵਾਲੀ ਨੇ ਕਿਹਾ ਕ ਮੁੰਡੇ ਵਾਲੇ ਸਾਡੇ ਕੋਲੋਂ ਪੈਸੇ ਮੰਗਦੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕ ਸਾਨੂ ਗੱਡੀ ਲਿਆ ਕੇ ਦਿਓ ਪਰ ਮੁੰਡੇ ਵਾਲਿਆਂ ਵਲੋਂ ਕਿਹਾ ਕੇ ਜਦੋ ਸਦਾ ਮੁੰਡਾ ਆਪਣੀ ਪੜਾਈ ਕਰਕੇ ਕੈਨੇਡਾ ਗਿਆ ਤੇ ਉਸਨੂੰ ਕਿ ਲੋੜ ਆ ਗੱਡੀ ਦੀ ਜਾ ਪੈਸਿਆਂ ਦੀ | ਅਸੀਂ ਜਦੋ ਕੁੜੀ ਨਾਲ ਵਿਆਹ ਕੀਤਾ ਸੀ ਤੇ ਓਦੋ ਵੀ ਅਸੀਂ 1 ਰੁਪਿਆ ਵੀ ਨਈ ਲਿਆ | ਕੁੜੀ ਵਾਲਿਆਂ ਵਲੋਂ ਮੁੰਡੇ ਦੇ ਪਰਿਵਾਰ ਤੇ ਬਹੁਤ ਗ਼ਲਤ ਵਿਚਾਰ ਕਰ ਰਹੇ ਪਰ ਸਬ ਤੋਂ ਵੱਡੀ ਗੱਲ ਆ ਕੇ ਓਹਨਾ ਕੋਲੋਂ ਕੋਈ ਵੀ ਸਬੂਤ ਨਹੀਂ ਆ ਜੋ ਇਹ ਗੱਲਬਾਤ ਕਰ ਰਹੇ ਨੇ |

About Jagjit Singh

Leave a Reply

Your email address will not be published. Required fields are marked *