Home / ਤਾਜ਼ਾ ਖਬਰਾਂ / ਸੁਣੋ ਆਹ ਨੌਜਵਾਨ ਦੀ ਸਪੀਚ ਤੇ ਕਰੋ ਸ਼ੇਅਰ

ਸੁਣੋ ਆਹ ਨੌਜਵਾਨ ਦੀ ਸਪੀਚ ਤੇ ਕਰੋ ਸ਼ੇਅਰ

ਪੰਜਾਬ ਵਿਚ ਕਿਸਾਨਾਂ ਨੇ ਥਾਂ ਥਾਂ ਤੇ ਧਰ-ਨੇ ਲਾ ਕੇ ਕਿਸਾਨ ਵਿ-ਰੋਧੀ ਪਾਸ ਹੋਏ ਬਿੱਲਾ ਦਾ ਵਿਰੋਧ ਹਾਲੇ ਤਕ ਜਾਰੀ ਰੱਖਿਆ ਹੈ ਤੇ ਓਹਨਾ ਕਿਹਾ ਹੈ ਕਿ ਜਦ ਤਕ ਅਸੀਂ ਬਿੱਲ ਰੱ-ਦ ਨਹੀਂ ਕਰਵਾ ਲੈਂਦੇ ਇਹ ਤਾ ਇਸੇ ਹੀ ਤਰਾਂ ਜਾਰੀ ਰਹੇਗਾ |ਵੱਖ ਵੱਖ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਨੇ ਡੱਟ ਕੇ ਸਰਕਾਰ ਨੂੰ ਇਕਜੁਟ ਹੋ ਕੇ ਦਿੱਖਾ ਦਿੱਤਾ ਹੈ |

ਇਸ ਹੀ ਦੌਰਾਨ ਅਸੀਂ ਤੁਹਾਨੂੰ ਇਕ ਕਿਸਾਨਾਂ ਵਲੋਂ ਲਗਾਏ ਗਏ ਮੋ-ਰਚੇ ਬਾਰੇ ਦਸਦੇ ਹਾਂ ਜਿਥੇ ਇਕ ਨੌਜਵਾਨ ਨੇ ਆਪਣੀ ਸਪੀਚ ਦਿੰਦੇ ਹੋਏ ਕਿਹਾ ਕਿ ਜੇਕਰ ਅਜੇ ਵੀ ਤੁਸੀਂ ਚੁੱਪ ਰਹੇ ਤਾ ਤੁਹਾਡਾ ਕੱ-ਖ ਨਹੀਂ ਰਹਿਣਾ |ਹੀ ਤਾ ਸਰਕਾਰ ਚਾਹੁੰਦੀ ਹੈ ਕਿ ਇਹਨਾਂ ਦਾ ਕੱ-ਖ ਨਾ ਰਹਿਣ ਦਇਏ |ਪਰ ਅਜੇ ਜੇ ਤੁਸੀਂ ਇਸ ਧ-ਰਨੇ ਦੇ ਵਿਚ ਆਏ ਓ ਤਾ ਕਿਸੇ ਕਲਾਕਾਰ ਜਾ ਲੱਖਾਂ ਸਿਧਾਣਾ ਕਰਕੇ ਨਹੀਂ ਆਏ ਤੁਸੀਂ ਆਪਣੇ ਹੱ-ਕ ਲੈਣ ਦੇ ਲਾਇ ਇਸ ਧਰਨੇ ਦੇ ਵਿਚ ਆਏ ਹੋ |ਤੇ ਆਪਣੇ ਹੱਕ ਲਏ ਬਿਨਾ ਇਥੋਂ ਨਹੀਂ ਜਾਣਾ |ਬੁਲਾਰੇ ਨੇ ਇਹ ਵੀ ਕਿਹਾ ਕਿ ਪਹਿਲਾ ਵੀ ਇਕ ਪ੍ਰਧਾਨ ਮੰਤਰੀ ਸੀ ਜੋ ਹੰਕਾ-ਰ ਦੇ ਵਿਚ ਰਹੀ ਤੇ ਅਜੇ 31 ਅਕਤੂਬਰ ਦਾ ਦਿਨ ਹੈ ਬਹੁਤਿਆਂ ਨੂੰ ਪਤਾ ਹੀ ਹੈ ਕਿ ਉਸਦੇ ਨਾਲ ਕਿ ਹੋਇਆ ਸੀ |ਉਸਨੇ ਇੰਦਰਾ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਵੱਲ ਇਸ਼ਾਰਾ ਕਰਦੇ ਹੋਏ ਇਹ ਗੱਲ ਕਹੀ|

ਬੁਲਾਰੇ ਨੇ ਇਹ ਵੀ ਕਿਹਾ ਕਿ ਮੋਦੀ ਵੀ ਹੰਕਾਰ ਵਿਚ ਆ ਕੇ ਮਨ ਮਰਜ਼ੀਆਂ ਕਰ ਰਿਹਾ ਹੈ| ਅਤੇ ਇਹ ਦੱਸ ਦੇਈਏ ਕਿ ਕਿਸਾਨਾਂ ਨੂੰ ਮੋਦੀ ਦੇ ਪਾਸ ਕੀਤੇ ਹੋਏ ਬਿੱਲਾ ਨੂੰ ਲੈ ਕੇ ਇਤ-ਰਾਜ ਜਤਾਇਆ ਜਾ ਰਿਹਾ ਹੈ |ਜਿਸਦੇ ਸਿੱਟੇ ਵਜੋਂ ਪੂਰੇ ਹੀ ਭਾਰਤ ਦੇ ਕਿਸਾਨ ਇਸਦਾ ਵਿਰੋਧ ਕਰ ਰਹੇ ਹਨ |ਜਿਸਦਾ ਬਹੁਤ ਸਾਰਾ ਅਸਰ ਤੁਸੀਂ ਪੰਜਾਬ ਦੇ ਵਿਚ ਦੇਖ ਸਕਦੇ ਹੋ |

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.