ਮੋਗਾ ਪੁਲਿਸ ਨੇ ਮਨਜੀਤ ਕੌਰ ਅੱਕੀ ਨਾਮ ਦੀ ਔਰਤ ਨੂੰ ਫੜਿਆ ਹੈ। ਉਸ ਕੋਲੋਂ ਇੱਕ ਕਿੱਲੋ 200 ਗ੍ਰਾਮ ਹੈ-ਰੋ-ਇ-ਨ ਬ-ਰਾ-ਮ-ਦ ਹੋਈ ਹੈ। ਉਹ ਕਾਫੀ ਦੇਰ ਤੋਂ ਇਹ ਕੰਮ ਕਰ ਰਹੀ ਸੀ ਅਤੇ ਪੁਲਸ ਉਸ ਨੂੰ ਲੰਬੇ ਸਮੇਂ ਤੋਂ ਫੜਨ ਦੀ ਕੋਸ਼ਿਸ਼ ਕਰ ਰਹੀ ਸੀ। ਮਨਜੀਤ ਕੌਰ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਹ ਬੇੜੀ ਤੇ ਸਵਾਰ ਹੋ ਕੇ ਸਰਹੱਦ ਵਾਲੇ ਪਾਸੇ ਦਰਿਆ ਤੋਂ ਪਾਰ ਚਲੀ ਜਾਂਦੀ ਸੀ। ਉਹ ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਦੇ ਵਿਅਕਤੀਆਂ ਦੇ ਵੀ ਸੰਪਰਕ ਵਿਚ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਹ ਇਹ ਸਾਮਾਨ ਕਿੱਥੋਂ ਲਿਆਉਂਦਾ ਸੀ ਅਤੇ ਕਿਸ ਨੂੰ ਵੇਚਦਾ ਸੀ।ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪਿੰਡ ਨੂਰਪੁਰ ਦੀ ਮਨਜੀਤ ਕੌਰ ਅੱਕੀ ਨਾਮ ਦੀ ਔਰਤ ਨੂੰ ਕਾ-ਬੂ ਕੀਤਾ ਗਿਆ ਹੈ। ਇਹ ਔਰਤ ਅ-ਮ-ਲ ਵੇਚਣ ਦਾ ਕੰਮ ਕਰਦੀ ਹੈ। ਪੁਲਸ ਕਾਫੀ ਦੇਰ ਤੋਂ ਇਸ ਦੀਆਂ ਹ ਰ ਕ ਤਾਂ ਤੇ ਨਜ਼ਰ ਰੱਖ ਰਹੀ ਸੀ। ਪੁਲਿਸ ਨੇ ਉਸ ਨੂੰ ਇੱਕ ਕਿੱਲੋ 200 ਗ੍ਰਾਮ ਹੈ-ਰੋ-ਇ-ਨ ਸਮੇਤ ਫੜ ਲਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਔਰਤ ਤੇ ਪਹਿਲਾਂ ਵੀ ਮਾਮਲੇ ਦਰਜ ਹਨ। ਜਦ ਕਿ ਇਸ ਦੀ ਜਾਣ ਪਹਿਚਾਣ ਦੇ ਕੁਝ ਵਿਅਕਤੀ ਜੇ-ਲ੍ਹ ਵਿੱਚ ਸ-ਜ਼ਾ ਭੂ ਗ ਤ ਰਹੇ ਹਨ। ਮਨਜੀਤ ਕੌਰ ਦਾ ਫੜਿਆ ਜਾਣਾ ਪੁਲਿਸ ਲਈ ਇੱਕ ਵੱਡੀ ਸ-ਫ-ਲ-ਤਾ ਹੈ। ਇਹ ਔਰਤ ਸਾਮਾਨ ਕਿੱਥੋਂ ਲਿਆਉਂਦਾ ਸੀ ਅਤੇ ਕਿਸ ਨੂੰ ਵੇਚਦਾ ਸੀ।ਪੁਲਿਸ ਇਸ ਦੇ ਬਾਰੇ ਵੀ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਅਧਿਕਾਰੀ ਅਨੁਸਾਰ ਮਨਜੀਤ ਕੌਰ ਬੇੜੀ ਤੇ ਸਵਾਰ ਹੋ ਕੇ ਦਰਿਆ ਤੋਂ ਪਾਰ ਸਰਹੱਦ ਵਾਲੇ ਪਾਸੇ ਚਲੀ ਜਾਂਦੀ ਸੀ। ਉਹ ਜਲੰਧਰ ਅਤੇ ਕਪੂਰਥਲਾ ਦੇ ਵਿੱਚ ਅ-ਮ-ਲ ਵੇਚਣ ਵਾਲੇ ਲੋਕਾਂ ਦੇ ਵੀ ਸੰਪਰਕ ਵਿੱਚ ਸੀ। ਮਨਜੀਤ ਕੌਰ ਦੀ ਵੱਖ ਵੱਖ ਜ਼ਿਲ੍ਹਿਆਂ ਦੇ ਵੱਖ ਵੱਖ ਲੋਕਾਂ ਨਾਲ ਵੀ ਇਸ ਧੰ-ਦੇ ਦੇ ਸਬੰਧ ਵਿੱਚ ਨੇੜਤਾ ਸੀ। ਜਿਸ ਕਰਕੇ ਉਸ ਤੋਂ ਜਾਣਕਾਰੀ ਹਾਸਲ ਕਰਕੇ ਪੁਲਿਸ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਵਿੱਚ ਛਾ-ਪੇ-ਮਾ-ਰੀ ਕਰਕੇ ਗ-ਲ-ਤ ਅਨਸਰਾਂ ਨੂੰ ਫੜ ਲਿਆ ਜਾਵੇਗਾ। ਇਸ ਲਈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਔਰਤ ਤੋਂ ਹੋਰ ਵੀ ਅਹਿਮ ਜਾਣਕਾਰੀ ਮਿਲ ਸਕਦੀ ਹੈ।