Home / ਤਾਜ਼ਾ ਖਬਰਾਂ / ਆਨਲਾਈਨ ਕਲਾਸਾਂ ਲਾਉਣ ਵਾਲੇ ਮਾਪੇ ਆਹ ਵੀਡੀਓ ਜਰੂਰ ਦੇਖਣ-ਦੇਖੋ ਕਿਵੇਂ 10 ਸਾਲ ਦੇ ਬੱਚੇ ਨੇ ਤੋੜਿਆ ਦਮ

ਆਨਲਾਈਨ ਕਲਾਸਾਂ ਲਾਉਣ ਵਾਲੇ ਮਾਪੇ ਆਹ ਵੀਡੀਓ ਜਰੂਰ ਦੇਖਣ-ਦੇਖੋ ਕਿਵੇਂ 10 ਸਾਲ ਦੇ ਬੱਚੇ ਨੇ ਤੋੜਿਆ ਦਮ

ਲੁਧਿਆਣਾ ਦੇ ਰਾਹੋਂ ਰੋਡ ਸਥਿਤ ਜਨਤਾ ਕਾਲੋਨੀ ਦਾ ਰਹਿਣ ਵਾਲਾ 10 ਸਾਲਾ ਬੱਚਾ ਸੁਮੀਰ ਆਪਣੇ ਘਰ ਵਿੱਚ ਹੀ ਮ੍ਰਤਕ ਪਾਇਆ ਗਿਆ। ਸੁਮੀਰ ਐੱਸ ਐੱਨ ਜੈਨ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ। ਉਸ ਨੂੰ ਸਕੂਲ ਤੋਂ ਆਨਲਾਈਨ ਕੰਮ ਮਿਲਿਆ ਹੋਇਆ ਸੀ। ਉਹ ਕਮਰੇ ਵਿੱਚ ਕੰਮ ਕਰ ਰਿਹਾ ਸੀ ਅਤੇ ਮੋਬਾਈਲ ਦੇ ਅੱਗੇ ਪਿਆ ਸੀ। ਜ਼ਿਆਦਾ ਕੰਮ ਇਕੱਠਾ ਹੋ ਜਾਣ ਕਰਕੇ ਉਸ ਦੇ ਦਿਮਾਗ ਤੇ ਬੋ-ਝ ਪੈ ਗਿਆ। ਜਦੋਂ ਪਰਿਵਾਰ ਨੇ ਉਸ ਨੂੰ ਬੇ-ਹੋ-ਸ਼ ਦੇਖਿਆ ਤਾਂ ਉਹ ਉਸ ਨੂੰ ਡਾਕਟਰ ਕੋਲ ਲੈ ਗਏ। ਡਾਕਟਰ ਨੇ ਉਸ ਨੂੰ ਮ੍ਰਤਕ ਐਲਾਨ ਦਿੱਤਾ। ਡਾਕਟਰ ਅਨੁਸਾਰ ਲੱਗਭਗ ਅੱਧਾ ਘੰਟਾ ਪਹਿਲਾਂ ਉਸ ਦੀ ਜਾਨ ਜਾ ਚੁੱਕੀ ਹੈ।ਮੁਲਕ ਵਿੱਚ ਲਾ-ਕ-ਡਾ-ਊ-ਨ ਲੱਗਾ ਹੋਣ ਕਰਕੇ ਵਿੱਦਿਅਕ ਅਦਾਰੇ ਬੰਦ ਹਨ ਅਤੇ ਸਕੂਲਾਂ ਕਾਲਜਾਂ ਵੱਲੋਂ ਵਿਦਿਆਰਥੀਆਂ ਨੂੰ ਆਨ ਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਜਿੱਥੇ ਬੱਚਿਆਂ ਨੂੰ ਇਸ ਪੜ੍ਹਾਈ ਦਾ ਲਾਭ ਮਿਲ ਰਿਹਾ ਹੈ। ਉੱਥੇ ਛੋਟੇ ਬੱਚਿਆਂ ਦੇ ਦਿਮਾਗ ਤੇ ਇਸ ਦਾ ਬੋ-ਝ ਵੀ ਦੇਖਣ ਨੂੰ ਮਿਲ ਰਿਹਾ ਹੈ। ਆਨਲਾਈਨ ਪੜ੍ਹਾਈ ਵਿੱਚ ਬੱਚਿਆਂ ਨੂੰ ਅਧਿਆਪਕ ਤੋਂ ਉਹ ਮ-ਦ-ਦ ਨਹੀਂ ਮਿਲਦੀ।

ਜੋ ਕਲਾਸ ਰੂਮ ਵਿੱਚ ਮਿਲਦੀ ਹੈ। ਛੋਟੇ ਬੱਚਿਆਂ ਨੂੰ ਪੜ੍ਹਾਈ ਵਿੱਚ ਦਿੱ-ਕ-ਤ ਆਉਂਦੀ ਹੈ। ਮ੍ਰਤਕ ਬੱਚੇ ਦੇ ਚਾਚੇ ਪਵਨ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਤੀਜਾ 10 ਸਾਲਾ ਸੁਮੀਰ ਪੰਜਵੀਂ ਜਮਾਤ ਦੇ ਐੱਸ ਐੱਨ ਜੈਨ ਸਕੂਲ ਵਿੱਚ ਪੜ੍ਹਦਾ ਸੀ। ਉਹ ਪਿੰਡ ਚਲਾ ਗਿਆ।ਜਿਸ ਕਰਕੇ ਉਸ ਦਾ ਸਕੂਲ ਦਾ ਕੰਮ ਇਕੱਠਾ ਹੋ ਗਿਆ।ਇਹ ਕੰਮ ਉਸ ਦੇ ਮੋਬਾਇਲ ਵਿਚ ਟਰਾਂਸਫਰ ਕੀਤਾ ਗਿਆ ਸੀ।

ਪਵਨ ਕੁਮਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਭਤੀਜਾ ਆਪਣੇ ਕਮਰੇ ਵਿੱਚ ਬੈਠਾ ਸਕੂਲ ਦਾ ਕੰਮ ਕਰ ਰਿਹਾ ਸੀ। ਜਿਹੜਾ ਕਿ ਆਨਲਾਈਨ ਮਿਲਿਆ ਸੀ। ਜਦੋਂ ਪਰਿਵਾਰ ਨੇ ਦੇਖਿਆ ਤਾਂ ਬੱਚਾ ਬੇ-ਹੋ-ਸ਼ ਪਿਆ ਸੀ। ਜਦੋਂ ਮੋਬਾਇਲ ਉਸਦੇ ਅੱਗੇ ਪਿਆ ਸੀ। ਪਵਨ ਕੁਮਾਰ ਦਾ ਕਹਿਣਾ ਹੈ ਕਿ ਉਹ ਚੁੱਕ ਕੇ ਬੱਚੇ ਨੂੰ ਡਾਕਟਰ ਕੋਲ ਲੈ ਗਏ ਪਰ ਡਾਕਟਰ ਨੇ ਬੱਚੇ ਨੂੰ ਮ੍ਰਤਕ ਐਲਾਨ ਦਿੱਤਾ। ਡਾਕਟਰ ਦਾ ਕਹਿਣਾ ਸੀ ਕਿ ਲੱਗਭਗ ਅੱਧਾ ਘੰਟਾ ਪਹਿਲਾਂ ਬੱਚੇ ਦੀ ਜਾਨ ਜਾ ਚੁੱਕੀ ਹੈ।

About admin

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.