ਜ਼ੀਰਾ ਦੇ ਫਿਰੋਜ਼ਪੁਰ ਰੋਡ ਸਥਿਤ ਕਲਗ਼ੀਧਰ ਨਗਰ ਵਿੱਚ ਰਹਿਣ ਵਾਲੇ ਜਗਤਾਰ ਸਿੰਘ ਦੇ ਘਰ ਲੱਗਭੱਗ 15-16 ਵਿਅਕਤੀਆਂ ਵੱਲੋਂ ਰਾਤ ਦੇ ਸਮੇਂ ਪ-ਥ-ਰਾ-ਅ ਕੀਤਾ ਗਿਆ। ਇਨ੍ਹਾਂ ਨੇ ਘਰ ਦੇ ਸ਼ੀਸ਼ੇ ਬਾਰੀਆਂ ਤੋ-ੜ ਦਿੱਤੇ। ਇਹ ਲੋਕ ਆਪਣੀ ਮਰਜੀ ਦੇ ਨਾਲ ਹੀ ਗਏ। ਪਰਿਵਾਰ ਨੇ ਇੱਕ ਕੋਨੇ ਵਿੱਚ ਲੁੱਕ ਕੇ ਆਪਣੀ ਜਾਨ ਬ-ਚਾ-ਈ। ਜਦੋਂ ਇਸ ਪਰਿਵਾਰ ਦੇ ਮੈਂਬਰ ਆਪਣੇ ਨਾਲ ਬੀਤੀ ਘ-ਟ-ਨਾ ਦੀ ਰਿਪੋਰਟ ਦੇਣ ਲਈ ਥਾਣੇ ਜਾ ਰਹੇ ਸਨ ਤਾਂ ਦੋ-ਸ਼ੀ-ਆਂ ਵੱਲੋਂ ਹਵਾਈ ਫਾ-ਇ-ਰ ਵੀ ਕੱਢੇ ਗਏ। ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਸੱ-ਚਾ-ਈ ਦਾ ਪਤਾ ਲਗਾਇਆ ਜਾ ਸਕੇ।
ਜਗਤਾਰ ਸਿੰਘ ਨੇ ਦੱਸਿਆ ਹੈ ਕਿ ਰਾਤ ਸਮੇਂ ਕਿਸੇ ਔਰਤ ਨੇ ਉਨ੍ਹਾਂ ਦਾ ਦਰਵਾਜ਼ਾ ਖ-ੜ-ਕਾ-ਇ-ਆ ਅਤੇ ਬੂਹਾ ਖੋਲ੍ਹਣ ਲਈ ਕਿਹਾ। ਉਸ ਔਰਤ ਦਾ ਕਹਿਣਾ ਸੀ ਕਿ ਆਪਣੇ ਗੁਆਂਢੀਆਂ ਨੂੰ ਜਗਾ ਕੇ ਸਾਡੀ ਉਨ੍ਹਾਂ ਨਾਲ ਗੱਲ ਕਰਵਾਓ। ਔਰਤ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਉਨ੍ਹਾਂ ਦੇ ਗੁਆਂਢੀਆਂ ਨਾਲ ਤ-ਕ-ਰਾ-ਰ-ਬਾ-ਜ਼ੀ ਹੋ ਗਈ ਹੈ। ਇਸ ਲਈ ਉਹ ਗੱਲ ਕਰਨੀ ਚਾਹੁੰਦੇ ਹਨ। ਜਗਤਾਰ ਸਿੰਘ ਦੇ ਦੱਸਣ ਅਨੁਸਾਰ ਜਦੋਂ ਉਨ੍ਹਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇੰਨੇ ਵਿੱਚ 2 ਵਿਅਕਤੀ ਆ ਗਏ ਅਤੇ ਕੁਝ ਸਕਿੰਟਾਂ ਵਿੱਚ ਹੀ 15-16 ਵਿਅਕਤੀ ਹੋਰ ਆ ਗਏ। ਉਨ੍ਹਾਂ ਨੇ ਆਉਂਦਿਆਂ ਹੀ ਪ-ਥ-ਰਾ-ਅ ਸ਼ੁਰੂ ਕਰ ਦਿੱਤਾ। ਜਿਸ ਨਾਲ ਉਨ੍ਹਾਂ ਦੇ ਘਰ ਦੇ ਸ਼ੀਸ਼ੇ ਆਦਿ ਟੁੱ-ਟ ਗਏ ਅਤੇ ਉਨ੍ਹਾਂ ਨੇ ਲੁਕ ਕੇ ਆਪਣੀ ਜਾਨ ਬ-ਚਾ-ਈ।
ਜਗਤਾਰ ਸਿੰਘ ਦਾ ਕਹਿਣਾ ਹੈ ਕਿ ਇਹ ਵਿਅਕਤੀ ਕਾਫੀ ਦੇਰ ਉੱਥੇ ਰਹੇ ਅਤੇ ਆਪਣੀ ਮਰਜ਼ੀ ਨਾਲ ਹੀ ਕਰੇ। ਜਦੋਂ ਉਹ ਇਸ ਦੀ ਥਾਣੇ ਜਾਣਕਾਰੀ ਦੇਣ ਗਏ ਤਾਂ ਉਨ੍ਹਾਂ ਤੇ ਹਵਾਈ ਫ਼ਾ-ਇ-ਰ ਕੱ-ਢੇ ਗਏ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕਲਗੀਧਰ ਨਗਰ ਦੇ ਰਹਿਣ ਵਾਲੇ ਜਗਤਾਰ ਸਿੰਘ ਨੇ ਦਰਖਾਸਤ ਦਿੱਤੀ ਹੈ ਕਿ ਰਾਤ ਸਮੇਂ ਕੁਝ ਨਾ-ਮਾ-ਲੂ-ਮ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਤੇ ਇੱਟਾਂ ਵੱਟੇ ਮਾ-ਰੇ ਗਏ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਸਾਹਮਣੇ ਆਵੇਗਾ। ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
