ਬਠਿੰਡਾ ਦੇ ਅਮਰਪੁਰਾ ਮੁਹੱਲੇ ਵਿੱਚ ਇੱਕ ਪਰਿਵਾਰ ਨੇ ਦੂਜੀ ਧਿਰ ਤੇ ਕਈ ਵਿਅਕਤੀਆਂ ਤੇ ਰਾਤ ਸਮੇਂ ਉਨ੍ਹਾਂ ਦੇ ਘਰ ਇੱਟਾਂ, ਵੱਟੇ ਮਾ-ਰ-ਨ, ਜਾਨ ਲੈਣ ਦੀਆਂ ਗੱਲਾਂ ਅਤੇ ਘਰ ਦੇ ਸਾਮਾਨ ਦੀ ਭੰ-ਨ ਤੋ-ੜ ਕਰਨ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਤੋਂ ਇਸ ਪਰਿਵਾਰ ਨੇ ਆਪਣੀ ਜਾਨ ਨੂੰ ਖ-ਤ-ਰਾ ਹੋਣ ਦਾ ਵਾਸਤਾ ਪਾਉਂਦੇ ਹੋਏ ਇਨ੍ਹਾਂ ਤੇ ਸ-ਖ਼-ਤ ਕਾਰਵਾਈ ਦੀ ਮੰਗ ਕੀਤੀ ਹੈ। ਅੰਜੂ ਨਾਮ ਦੀ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਰਾਤ ਸਮੇਂ ਸੌਂ ਰਹੇ ਸਨ ਕਿ ਟੋਨੀ ਐਮ ਸੀ ਦੇ ਪੁੱਤਰ ਪ੍ਰਿੰਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਦੇ ਦਰ ਵਾਜੇ ਭੰਨੇ। ਉਨ੍ਹਾਂ ਦੇ ਘਰ ਇੱਟਾਂ, ਵੱਟੇ ਮਾ-ਰੇ ਅਤੇ ਮੰ-ਦੀ ਸ਼ਬ ਦਾਵਲੀ ਦੀ ਵਰਤੋਂ ਕੀਤੀ।ਅੰਜੂ ਅਨੁਸਾਰ ਇਨ੍ਹਾਂ ਵਿਅਕਤੀਆਂ ਕੋਲ ਕਿਰ ਪਾਨਾਂ, ਕਾ ਪੇ ਅਤੇ ਨਲਕੇ ਦੀਆਂ ਹੱਥੀਆਂ ਸਨ। ਉਹ ਉਨ੍ਹਾਂ ਦੇ ਘਰ ਦਾ ਸਾਮਾਨ ਭੰਨ ਗਏ। ਅੰਜੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਘਰ ਅੰਦਰ ਲੁੱ-ਕ ਕੇ ਆਪਣੀ ਜਾਨ ਬ-ਚਾ-ਈ।ਇਸ ਸਮੇਂ ਉਨ੍ਹਾਂ ਦੇ ਬਜ਼ੁ ਰਗ ਰਿਸ਼ਤੇ ਦਾਰ ਵੀ ਆਏ ਹੋਏ ਸਨ।
ਮਨਜੀਤ ਨਾਮ ਦੀ ਔਰਤ ਨੇ ਦੱਸਿਆ ਹੈ ਕਿ ਉਸ ਦਾ ਪਤੀ ਟਰੱਕ ਡਰਾਈਵਰ ਹੈ। ਉਸ ਦਾ ਇੱਕ ਪੁੱਤਰ ਅੱਖਾਂ ਤੋਂ ਅੰ-ਨ੍ਹਾ ਹੈ। ਉਨ੍ਹਾਂ ਦੇ ਪੁੱਤਰ ਦੀ ਕਿਸੇ ਨਾਲ ਬਾਹਰ ਮਾ-ੜੀ ਮੋਟੀ ਬ-ਹਿ-ਸ ਹੋ ਗਈ ਅਤੇ ਉਨ੍ਹਾਂ ਨੇ ਇਕੱਠੇ ਹੋ ਕੇ ਉਨ੍ਹਾਂ ਦੇ ਘਰ ਆ ਕੇ ਸਾਮਾਨ ਦੀ ਭੰ-ਨ ਤੋ-ੜ ਕਰ ਦਿੱਤੀ। ਇਨ੍ਹਾਂ ਵਿੱਚ ਟੋਨੀ ਐਮਸੀ ਦਾ ਮੁੰਡਾ ਵੀ ਸੀ। ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਦੇ ਨਾਲ ਨਾਲ ਉਨ੍ਹਾਂ ਦੇ ਹੋਰ ਪਰਿਵਾਰ ਦੇ ਘਰ ਵੀ ਪ-ਥ-ਰਾ-ਅ ਕੀਤਾ।ਉਨ੍ਹਾਂ ਨੇ ਸ-ਖ-ਤ ਕਾਰਵਾਈ ਦੀ ਮੰਗ ਕੀਤੀ ਹੈ।
ਸਵਰਨਜੀਤ ਸਿੰਘ ਨਾਮ ਦੇ ਮਾਸਟਰ ਨੇ ਜੋਗੀ ਪੁੱਤਰ ਮਿੱਠੂ ਸਿੰਘ ਤੇ ਸ਼ਰੇਆਮ ਚਿੱ-ਟਾ ਅਤੇ ਦਾ-ਰੂ ਵੇਚਣ ਦੇ ਦੋ-ਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਐਸਐਸਪੀ, ਡਿਪਟੀ ਕਮਿਸ਼ਨਰ, ਮੁੱਖ ਮੰਤਰੀ, ਡੀਜੀਪੀ ਅਤੇ ਚੌਕੀ ਇੰਚਾਰਜ ਨੂੰ ਦ-ਰ-ਖਾ-ਸ-ਤਾਂ ਦੇ ਚੁੱਕੇ ਹਨ ਪਰ ਹੁਣ ਤੱਕ ਇਨ੍ਹਾਂ ਵਿਅਕਤੀਆਂ ਤੇ ਕੋਈ ਕਾਰਵਾਈ ਨਹੀਂ ਹੋਈ। ਇਨ੍ਹਾਂ ਵਿਅਕਤੀਆਂ ਨੇ 2 ਘੰਟੇ ਗੁੰ-ਡਾ-ਗ-ਰ-ਦੀ ਕੀਤੀ। ਪੁਲਿਸ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਵੀ ਪੁਲਿਸ ਡੇਢ ਘੰਟੇ ਬਾਅਦ ਆਈ। ਹੁਣ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।