ਬਠਿੰਡਾ ਦੇ ਐਚਡੀਐੱਫਸੀ ਬੈਂਕ ਦੇ ਅੰਦਰ ਹੀ ਇੱਕ ਔਰਤ ਵੱਲੋਂ ਕਿਸੇ ਦੂਸਰੀ ਔਰਤ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਉਸ ਦੇ ਪੈਸੇ ਖੋ-ਹ ਕੇ ਭੱਜਣ ਦੀ ਕੋ-ਸ਼ਿ-ਸ਼ ਕੀਤੀ ਗਈ। ਪਰ ਉਹ ਬੈਂਕ ਵਿੱਚ ਲਗਾਏ ਸੰਗ ਲ ਨਾਲ ਉ-ਲ-ਝ ਕੇ ਡਿੱਗ ਪਈ ਅਤੇ ਉਸ ਦੇ ਪੈਸੇ ਵੀ ਡਿੱ-ਗ ਗਏ। ਜਿਸ ਕਰਕੇ ਪੈਸੇ ਦਾ ਨੁ-ਕ-ਸਾ-ਨ ਹੋਣ ਤੋਂ ਬਚ ਗਿਆ ਹੈ। ਪੀ-ੜ ਤ ਔਰਤ ਦੁਆਰਾ ਪੁਲਿਸ ਨੂੰ ਜਾਣ ਕਾਰੀ ਦੇ ਕੇ ਉਸ ਤੇ ਕਾਰ ਵਾਈ ਦੀ ਮੰਗ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਨੌਜ ਵਾਨ ਲੜਕੇ ਨੇ ਦੱਸਿਆ ਹੈ ਕਿ ਉਹ ਆਪਣੀ ਚਾਚੀ ਨਾਲ ਬੈਂਕ ਵਿੱਚ 5 ਗਰੁੱਪ ਮੈਂਬਰਾਂ ਦੇ ਪੈਸੇ ਜਮ੍ਹਾਂ ਕਰ ਵਾਉਣ ਆਇਆ ਸੀ।ਇਕ ਔਰਤ ਬੈਂਕ ਅੰਦਰ ਉਨ੍ਹਾਂ ਨਾਲ ਗੱਲਾਂ ਕਰਦੀ ਰਹੀ। ਜਦੋਂ ਉਹ 10 ਵਾਲੇ ਨੋਟ ਲੈਣ ਕਾਊਂ ਟਰ ਤੇ ਗਿਆ ਤਾਂ ਉਸ ਔਰਤ ਨੇ ਉਸ ਦੀ ਚਾਚੀ ਦੀਆਂ ਅੱ ਖਾਂ ਵਿੱਚ ਮਿਰ ਚਾਂ ਪਾ ਦਿੱਤੀਆਂ ਅਤੇ ਪੈਸੇ ਖੋਹ ਕੇ ਭੱਜਣ ਲੱਗੀ।ਪਰ ਸੰਗਲ ਵਿੱਚ ਉ-ਲ-ਝ ਕੇ ਡਿੱ-ਗ ਪਈ ਅਤੇ ਪੈਸੇ ਖਿੱ-ਲ-ਰ ਗਏ।
ਇਸ ਤਰ੍ਹਾ ਉਨ੍ਹਾਂ ਦੇ ਪੈਸੇ ਬਚ ਗਏ। ਨੌਜਵਾਨ ਦੇ ਦੱਸਣ ਅਨੁਸਾਰ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਰਿ-ਕਾ-ਰ-ਡ ਹੋ ਗਿਆ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਹੈ। ਇੱਕ ਹੋਰ ਵਿਅਕਤੀ ਦੇ ਦੱਸਣ ਅਨੁਸਾਰ ਇਸ ਔਰਤ ਨੂੰ ਕੋਈ ਮੋਟਰਸਾਈਕਲ ਵਾਲਾ ਛੱਡ ਕੇ ਗਿਆ ਸੀ। ਦੋ ਔਰਤਾਂ ਖੜ੍ਹੀਆਂ ਗੱਲਾਂ ਕਰ ਰਹੀਆਂ ਸਨ।ਫੇਰ ਇੱਕ ਨੇ ਅੱਖਾਂ ਵਿੱਚ ਮਿਰਚਾਂ ਪਾ ਕੇ ਪੈਸੇ ਲੈ ਕੇ ਭੱ-ਜ-ਣ ਦੀ ਕੋ-ਸ਼ਿ-ਸ਼ ਕੀਤੀ ਪਰ ਡਿੱਗ ਗਈ। ਪਹਿਲਾਂ ਤਾਂ ਕਿਸੇ ਨੇ ਸਮਝਿਆ ਕਿ ਇਹ ਔਰਤਾਂ ਇਕੱਠੀਆਂ ਹਨ।
ਪਰ ਜਦੋਂ ਉਨ੍ਹਾਂ ਨੇ ਉਸ ਨੂੰ ਫ-ੜ-ਨ ਦੀ ਕੋ-ਸ਼ਿ-ਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਕੱਪੜੇ ਫਾ-ੜ-ਕੇ ਫ-ਸਾ-ਉ-ਣ ਦੀ ਧ-ਮ-ਕੀ ਦਿੱਤੀ। ਜਿਸ ਕਰਕੇ ਉਹ ਪਿੱਛੇ ਹਟ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕੰ-ਟ-ਰੋ-ਲ ਰੂਮ ਤੋਂ ਪੈਸੇ ਖੋ-ਹ-ਣ ਦੀ ਸੂਚਨਾ ਮਿਲੀ ਹੈ। ਜੋ ਕਿ ਖਿੱ-ਲ-ਰ ਜਾਣ ਕਰਕੇ ਖੋ-ਹੇ ਨਹੀਂ ਜਾ ਸਕੇ। ਪੁਲਿਸ ਸੀਸੀਟੀਵੀ ਦੀ ਫੁ-ਟੇ-ਜ ਚੈੱ-ਕ ਕਰ ਰਹੀ ਹੈ ਤਾਂ ਕਿ ਮਾਮਲੇ ਦੀ ਅ-ਸ-ਲੀ-ਅ-ਤ ਦਾ ਪਤਾ ਲੱਗ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ