ਭਾਰਤ ਚੀਨ ਸਰਹੱਦ ਤੇ ਸ਼-ਹਾ-ਦ-ਤ ਦਾ ਜਾਮ ਪੀਣ ਵਾਲੇ ਨਾਇਬ ਸੂਬੇ ਦਾਰ ਸ ਤਨਾਮ ਸਿੰਘ ਦਾ ਅੰਤਿਮ ਸੰ-ਸ-ਕਾ-ਰ ਉਨ੍ਹਾਂ ਦੇ ਪਿੰਡ ਜ਼ਿਲ੍ਹਾ ਗੁਰਦਾਸ ਪੁਰ ਵਿੱਚ ਸਰਕਾਰੀ ਸਨ ਮਾਨਾਂ ਨਾਲ ਕੀਤਾ ਗਿਆ। ਸ਼ਹੀਦ ਸਤਨਾਮ ਸਿੰਘ ਨੂੰ ਸ਼ਰ ਧਾਂਜਲੀ ਦੇਣ ਲਈ ਸਰਕਾਰੀ ਨੁਮਾ ਇੰਦੇ ਪ੍ਰਸ਼ਾਸ ਨਿਕ ਅਧਿਕਾਰੀ ਅਤੇ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਸਤਨਾਮ ਸਿੰਘ ਨੇ ਮੁਲਕ ਦੀ ਖਾਤਰ ਆਪਣੀ ਜਾਨ ਕੁ-ਰ-ਬਾ-ਨ ਕਰ ਦਿੱਤੀ। ਸ਼ਹੀਦ ਦੀ ਮਾਤਾ ਨੇ ਆਪਣੇ ਪੁੱਤਰ ਦੀ ਸ਼-ਹਾ-ਦ-ਤ ਤੇ ਮਾਣ ਪ੍ਰਗਟ ਕੀਤਾ ਹੈ।ਸਰਕਾਰੀ ਨੁਮਾ ਇੰਦੇ ਵੱਲੋਂ ਸ਼ਹੀਦ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਬਣਦੀ ਮਾਲੀ ਮ-ਦ-ਦ ਦੇਣ ਦਾ ਭਰੋਸਾ ਦਵਾ ਇਆ ਹੈ। ਸਤਨਾਮ ਸਿੰਘ 24 ਸਾਲ ਤੋਂ ਨੌਕਰੀ ਕਰ ਰਿਹਾ ਸੀ। ਭਾਰਤ ਚੀਨ ਸਰਹੱਦ ਤੇ ਹੋਈ ਮੁੱ-ਠ-ਭੇ-ੜ ਵਿੱਚ ਗੁਰਦਾਸ ਪੁਰ ਦੇ ਇੱਕ ਪਿੰਡ ਦਾ ਨਾਇਬ ਸੂਬੇਦਾਰ ਸਤਨਾਮ ਸਿੰਘ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੇ ਸਿਰ ਵਿੱਚ ਸੱ-ਟ ਲੱਗੀ ਸੀ। ਮਿ-ਲ-ਟ-ਰੀ ਅਧਿਕਾਰੀਆਂ ਵੱਲੋਂ ਸ਼ਹੀਦ ਦੀ ਮ੍ਰ ਤ ਕ ਦੇਹ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦੇ ਪਿੰਡ ਲਿਆਂਦੀ ਗਈ।
ਸਤਨਾਮ ਸਿੰਘ ਦੇ ਸਸਕਾਰ ਸਮੇਂ ਹਰ ਕਿਸੇ ਦੇ ਦਿਲ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਸੀ। ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਸ਼ਹੀਦ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦਾ ਪੁੱਤਰ ਮੁਲਕ ਲਈ ਸ਼ਹੀਦ ਹੋਇਆ ਹੈ। ਸ਼ਹੀਦ ਸਤਨਾਮ ਸਿੰਘ ਦਾ ਛੋਟਾ ਭਰਾ ਵੀ ਫ਼ੌਜ ਵਿੱਚ ਹੀ ਸੂਬੇਦਾਰ ਦੇ ਤੌਰ ਤੇ ਸੇਵਾ ਨਿਭਾ ਰਿਹਾ ਹੈ। ਸਰਕਾਰੀ ਨੁ-ਮਾ-ਇੰ-ਦੇ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਐਲਾਨ ਕੀਤਾ ਹੈ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਨਾਲ ਨਾਲ ਬਣਦੀ ਮਾਲੀ ਮ-ਦ-ਦ ਦਿੱਤੀ ਜਾਵੇਗੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਤਨਾਮ ਸਿੰਘ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ। ਪਰ ਸਰਕਾਰ ਹਰ ਸਮੇਂ ਇਸ ਪਰਿਵਾਰ ਦੇ ਨਾਲ ਖੜ੍ਹੀ ਹੈ। ਪ੍ਰਸ਼ਾਸਨਿਕ ਅਧਿਕਾਰੀ ਨੇ ਭ-ਰੋ-ਸਾ ਦਿਵਾਇਆ ਕਿ ਸ਼ਹੀਦ ਦੇ ਨਾਮ ਤੇ ਜਿਹੜੀ ਸਟੇਡੀਅਮ ਅਤੇ ਰੋਡ ਆਦਿ ਬਣਾਉਣ ਦੀ ਮੰਗ ਰੱਖੀ ਗਈ ਹੈ। ਉਸ ਤੇ ਵੀ ਜਲਦੀ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹੀਦ ਨੇ ਆਪਣੇ ਪਿੰਡ ਦਾ ਨਾਮ ਪੂਰੇ ਮੁਲਕ ਵਿੱਚ ਰੌਸ਼ਨ ਕੀਤਾ ਹੈ।