ਮਾਨਯੋਗ ਕੇਜਰੀਵਾਲ ਸਰਕਾਰ ਨੇ ਪ੍ਰੈਸ ਕਾਨ੍ਫ੍ਰੇੰਸ ਨੂੰ ਸੰਬੋਧਨ ਕਰਦਿਆਂ ਹੋਇਆ ਤਿੰਨ ਐਲਾਨ ਕੀਤੇ | ਅੱਜ ਮੈਂਨੂੰ ਕਹਿਣ ਦੀ ਬੜੀ ਖੁਸ਼ੀ ਹੋ ਰਹੀ ਹੈ ਕੇ 6 7 saal ਸਰਕਾਰ ਦੇ ਬਾਅਦ ਦਿੱਲੀ ਦੇ ਅੰਦਰ 24 ਘੰਟੇ ਬਿੱਜਲੀ | ਪੰਜਾਬ ਦੇ ਅੰਦਰ 3 ਵੱਡੀਆਂ ਘੋਸ਼ਣਾ ਕਰ ਰਿਹਾ ਹੈ ਆਮ ਆਦਮੀ ਦੀ ਸਰਕਾਰ ਹਰ ਪਰਿਵਾਰ ਕੋ 300 ਯੂਨਿਟ ਤਕ ਬਿਜਲੀ ਮੁਫ਼ਤ ਦੇਵੇਗੀ | ਪੰਜਾਬ ਵਿਚ ਲਗਭਗ 70 ਤੋਂ 80% ਤਕ ਬਿੱਜਲੀ ਦਾ ਬਿੱਲ ਜ਼ੀਰੋ ਆਇਆ ਕਰੇਗਾ | ਬਿੱਜਲੀ ਆਏਗੀ 24 ਘੰਟੇ ਬਿੱਜਲੀ ਆਏਗੀ ਪਰ ਬਿੱਲ ਜ਼ੀਰੋ ਆਏਗਾ |
ਡੋਮੈਟਿਕ ਦੇ ਜਿੰਨੇ ਵੀ ਪੁਰਾਣੇ ਵੀ ਬਿੱਲ ਸਾਰੇ ਮਾਫ ਕਰ ਦਿਤੇ ਜਾਣਗੇ | ਜਿਨ੍ਹਾਂ ਜਿਨ੍ਹਾਂ ਲੋਕ ਦੇ ਜਿੰਨੇ ਵੀ ਪੁਰਾਣੇ ਵੀ ਬਿੱਲ ਆ ਸਰਕਾਰ ਵਲੋਂ ਸਾਰੇ ਮਾਫ ਕਰ ਦਿਤੇ ਜਾਣਗੇ | 24 ਘੰਟੇ ਬਿੱਜਲੀ ਜਿਵੇ ਅਸੀ ਦਿੱਲੀ ਚ ਦਿਤੀ ਆ ਐਵੇ ਏ ਪੰਜਾਬ ਚ ਬਿੱਜਲੀ ਦਿਤੀ ਜੇਵੇਗੀ | ਅੱਜ ਮੇਨੂ ਕਹਿਣ ਵਿਚ ਬਹੁਤ ਖੁਸ਼ੀ ਹੋਇ ਕੇ ਦਿੱਲੀ ਦੇ ਵਿਚ 24 ਘੰਟੇ ਬਿੱਜਲੀ ਆ ਤੇ ਸਬ ਤੋਂ ਸਸਤੀ ਬਿੱਜਲੀ ਆ |ਅਸੀਂ ਹੁਣ ਪੰਜਾਬ ਵਿਚ ਵੀ ਏਦਾਂ ਏ ਕਰਨਾ ਆ | ਪੰਜਾਬ ਵਿਚ ਸਰਕਾਰ ਬਣੇਗੀ ਤੇ ੩ ਵੱਡੀਆਂ ਵੱਡੀਆਂ ਘੋਸ਼ਣਾ ਕਰਦਾ ਆ ਕੀ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ 300 ਯੂਨਿਟ ਫ੍ਰਰੀ ਦੇਵੇਗੀ |
ਹਰ ਪਰਿਵਾਰ ਨੂੰ ਤੇ 24 ਘੰਟੇ ਬਿੱਜਲੀ ਵੀ | ਪੰਜਾਬ ਵਿਚ 80% ਲੋਕਾਂ ਦਾ ਬਿੱਲ ਜ਼ੀਰੋ ਆਇਆ ਕਰੇਗਾ| ਆਮ ਆਦਮੀ ਦੀ ਸਰਕਾਰ ਆਉਣ ਤੇ ਜਿੰਨੇ ਵੀ ਲੋਕਾਂ ਦੇ ਪੁਰਾਣੇ ਬਿੱਲ ਆ ਸਾਰੇ ਮਾਫ ਕੀਤੇ ਜਾਣਗੇ | ਥੋਖਾ ਧਾਰੀ ਵੀ ਨਹੀਂ ਚਲੇਗੀ ਬਿੱਲ ਵਿਚ , ਕਈ ਲੋਕਾਂ ਦੇ ਘਰੇ 1 ਪੱਖਾਂ ਤੇ 2 ਬੱਲਬ ਆ ਓਹਨਾ ਦਾ ਬਿੱਜਲੀ ਦਾ ਬਿੱਲ 50000 ਆਇਆ ਓਹਨਾ ਦਾ ਵੀ ਬਿੱਲ ਸਰਕਾਰ ਵਲੋਂ ਮਾਫ ਕੀਤਾ ਜਾਏਗਾ |
ਤੀਸਰੀ ਵੱਡੀ ਗੱਲ ਪੰਜਾਬ ਵਿਚ ਸਿਰਕੁੱਲਰ ਬਿੱਜਲੀ ਮਿਲਦੀ ਆ ,ਪੰਜਾਬ ਵਿਚ ਉਤਪਾਦਨ ਹੁੰਦੀ ਹੈ ਪਰ ਖਪ-ਤ ਬਹੁਤ ਘ-ਟ ਆ | 24 ਘੰਟੇ ਬਿੱਜਲੀ ਦਿਤੀ ਜਾਵੇਗੀ ਜਿਵੇ ਦਿੱਲੀ ਵਿਚ ਸਰਕਾਰ ਨੇ ਬਿੱਜਲੀ ਦਿਤੀ ਆ ਐਵੇ ਏ ਪੰਜਾਬ ਵਿਚ ਵੀ ਬਿਜਲੀ ਦਿਤੀ ਜਾਏਗੀ | 300 ਯੂਨਿਟ ਬਿਜਲੀ ਫ੍ਰੀ ਸਾਰੇ ਪੁਰਾਣੇ ਬਿਜਲੀ ਬਿੱਲ ਮਾਫ ਅਤੇ 24 ਘੰਟੇ ਬਿਜਲੀ ਦੇਣ ਦੀ ਗੱਲ ਕਹਿ ਹੈ |ਹੁਣ ਦੇਖਦੇ ਹਾਂ ਕੇਜਰੀਵਾਲ ਦੀ ਸਰਕਾਰ ਆਉਣ ਤੇ ਕੇਜਰੀਵਾਲ ਹਨ ਵਡਾ ਤੇ ਖਰਾ ਉਤਰਦਾ ਹੈ ਜਾ ਨਹੀਂ |ਦੇਖੋ ਵੀਡੀਓ ਵਿਚ ਕੇਜਰੀਵਾਲ ਨੇ ਕਿ ਕਿਹਾ |
