Home / ਤਾਜ਼ਾ ਖਬਰਾਂ / ਅਮੀਰੀ,ਪੈਸਾ,ਪਤੀ ਸਭ ਕੁਝ ਸੀ ਪਰ ਫਿਰ ਵੀ ਹੋਗੀ ਗ਼ਲਤੀ

ਅਮੀਰੀ,ਪੈਸਾ,ਪਤੀ ਸਭ ਕੁਝ ਸੀ ਪਰ ਫਿਰ ਵੀ ਹੋਗੀ ਗ਼ਲਤੀ

ਪੰਜਾਬੀਆਂ ਦੇ ਬਾਹਰਲੇ ਮੁਲਖ ਦੇ ਵਿੱਚ ਨਜਾਇਜ ਸੰਬੰਧ ਦੇ ਕੇਸ ਅਜਕਲ ਬਹੁ ਚਰਚਿਤ ਹੋ ਰਹੇ ਹਨ |ਅੱਜ ਤੁਹਾਨੂੰ ਅਸੀਂ ਦਸਣ ਜਾ ਰਹੇ ਹਾਂ ਯੂਬਾ ਸ਼ਹਿਰ ਦੇ ਇਕ ਬਹੁ ਚਰਚਿਤ ਕੇਸ ਦੇ ਬਾਰੇ ਦੇ ਵਿੱਚ |ਚੇਨ ਸਿੰਘ ਖੇੜਾ ਨਾਮ ਦੇ ਵਿਅਕਤੀ ਦਾ ਵਿਆਹ ਹਰਜਿੰਦਰ ਕੌਰ ਦੇ ਨਾਲ ਹੋਇਆ ਸੀ |ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਚੇਨ ਸਿੰਘ ਨੇ ਉਸ ਨੂੰ ਘਰਵਾਲੀ ਤਾ ਸਮਝਿਆ ਹੀ ਨਹੀਂ |

ਉਸਨੇ ਕਿਹਾ ਉਹ ਉਸਨੂੰ ਇਕ ਕੰਮ ਵਾਲੀ ਹੀ ਸਮਝਦਾ ਰਿਹਾ |ਚੈਨ ਸਿੰਘ ਯੂਬਾ ਸਿਟੀ ਦਾ ਮੰਨਿਆ ਹੋਇਆ ਕਿਸਾਨ ਹੈ ਤੇ ਉਹ ਕਾਫੀ ਅਮੀਰ ਵਿਅਕਤੀ ਦਸਿਆ ਜਾਂਦਾ ਹੈ |ਪਰ ਓਥੋਂ ਦੇ ਲੋਕਾਂ ਦੇ ਕਹਿਣ ਮੁਤਾਬਿਕ ਚੈਨ ਸਿੰਘ ਦਾ ਚਰਿਤਰ ਵੀ ਕੁੱਛ ਠੀਕ ਨਹੀਂ ਹੈ |ਗੱਲ ਕਰਦੇ ਹਾਂ ਹਰਜਿੰਦਰ ਕੌਰ ਦੀ ਜਿਸਦੇ ਕਿ ਗਰੇਵਾਲ ਨਾਮ ਇਕ ਵਿਅਕਤੀ ਦੇ ਨਾਲ ਸੰਬੰਧ ਦਸੇ ਜਾਂਦੇ ਸੀ|ਓਥੋਂ ਦੇ ਲੋਕਾਂ ਦਾ ਕਹਿਣਾ ਇਹ ਹੈ ਕਿ ਹਰਜਿੰਦਰ ਕੌਰ ਗਰੇਵਾਲ ਦੇ ਨਾਲ ਸ਼ਰੇਆਮ ਸ਼ਹਿਰ ਦੇ ਵਿੱਚ ਘੁੰਮਦੀ ਰਹੀ ਤੇ ਗਰੇਵਾਲ ਨੇ ਉਸਤੋਂ ਬਹੁਤ ਸਾਰੇ ਪੈਸੇ ਵੀ ਲਏ |ਚੈਨ ਸਿੰਘ ਨੇ ਆਪਣੇ ਚਰਿਤਰ ਬਾਰੇ ਸਫਾਈ ਦੇਂਦੇ ਹੋਏ ਕਿਹਾ ਕਿ ਲੋਕ ਤਾ ਬਹੁਤ ਕੁੱਛ ਬੋਲਦੇ ਨੇ |ਮਈ ਹਨ ਦੀ ਪ੍ਰਵਾਹ ਨੀ ਕਰਦਾ |ਉਸਨੇ ਕਿਹਾ ਉਸਦੀ ਘਰਵਾਲੀ ਨੇ ਉਸਨੂੰ ਧੋਖਾ ਦਿੱਤਾ |ਜੇਕਰ ਦੋਨਾਂ ਦੀ ਉਮਰ ਦੀ ਗੱਲ ਕਰਦੇ ਹਾਂ ਤਾ ਦੋਨਾਂ ਦੀ ਉਮਰ ਦੇ ਵਿੱਚ ਬਹੁਤ ਫਰਕ ਹੈ |

ਇਸ ਵੀਡੀਓ ਦੇ ਚ ਵਿਸਥਾਰ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਗਿਆ ਹਨ |ਅਸੀਂ ਇਹ ਨਹੀਂ ਜਾਂਦੇ ਕਿ ਕੌਣ ਸਹੀ ਹੈ ਤੇ ਕੌਣ ਗ਼ਲਤ ਇਹ ਫੈਸਲਾ ਤਾ ਸਿਰਫ ਜਨਤਾ ਹੀ ਕਰ ਸਕਦੀ ਹੈ |ਕਿਉਕਿ ਇਸ ਦੇ ਵਿੱਚ ਦੋਨਾਂ ਨੇ ਹੀ ਆਪਣਾ ਪੱਖ ਰੱਖਿਆ ਹੋਇਆ |ਚੈਨ ਸਿੰਘ ਦੀ ਪਤਨੀ ਨੇ ਇਹ ਕਿਹਾ ਹੈ ਕਿ ਉਹ ਉਸ ਨੂੰ ਸਹੀ ਤਰਾਂ ਨਹੀਂ ਸੀ ਰੱਖਦੇ |

About Jagjit Singh

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.