Home / ਤਾਜ਼ਾ ਖਬਰਾਂ / ਅਮਰੀਕਾ ਵਿਚ ਪੰਜਾਬੀ ਭਾਈਚਾਰੇ ਨੇ ਗੱਡੇ ਝੰਡੇ ,ਮਾਨ ਵਾਲੀ ਗੱਲ ਸ਼ੇਅਰ ਜਰੂਰ ਕਰਿਓ

ਅਮਰੀਕਾ ਵਿਚ ਪੰਜਾਬੀ ਭਾਈਚਾਰੇ ਨੇ ਗੱਡੇ ਝੰਡੇ ,ਮਾਨ ਵਾਲੀ ਗੱਲ ਸ਼ੇਅਰ ਜਰੂਰ ਕਰਿਓ

ਪੰਜਾਬੀ ਦ ਇਲੈ ਬਹੁਤ ਹੀ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਕਿ ਨਿਊ ਯਾਰਕ ਦੇ ਰਿਚਮੰਡ ਹਿੱਲ ਏਰੀਆ ਸਟ੍ਰੀਟ ਦਾ ਕੋ ਨਾਮ ਪੰਜਾਬ ਐਵੀਨਿਊ ਰੱਖ ਦਿੱਤੋ ਗਿਆ ਹੈ |ਜੋ ਕਿ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ |ਉਥੋਂ ਦੇ ਲੋਕ ਦ ਅਕਹਿਨਾ ਹੈ ਕਿ ਇਹ ਪੰਜਾਬੀਆਂ ਦੀ ਮੇਹਨਤ ਦਾ ਨਤੀਜਾ ਹੈ |ਓਹਨਾ ਦਾ ਕਹਿਣਾ ਹੈ ਕਿ ਇਹ ਸਾਡੇ ਲਈ ਇਕ ਛੋਟਾ ਪੰਜਾਬ ਵੀ ਹੈ ਕਿਉਕਿ ਅਤੇ ਵੱਡੀ ਮਾਤਰਾ ਦੇ ਵਿਚ ਪੰਜਾਬੀ ਪਰਿਵਾਰ ਰਹਿੰਦੇ ਹਨ |

ਅੱਜ ਓਥੋਂ ਦੇ ਰਹਿਣ ਵਾਲੀ ਨੇ ਇਸ ਦਿਨ ਨੂੰ ਮਨਾਇਆ ਵੀ ਤੇ ਇਹ ਗੱਲ ਵੀ ਕਹਿ ਕਿ ਸਾਨੂ ਪੰਜਾਬੀ ਹੋਣ ਤੇ ਮਾਨ ਹੈ ਚਾਹੇ ਅਸੀਂ ਅਮਰੀਕਾ ਦੇ ਵਿਚ ਰਹਿੰਦੇ ਹਾਂ ਪਾਰ ਸਾਨੂ ਅਮਰੀਕੀ ਪੰਜਾਬੀ ਹੋਣ ਤੇ ਵੀ ਮਾਨ ਹੈ |ਇਸ ਮੌਕੇ ਅਤੇ ਅਮਰੀਕਾ ਵਿਚ ਰਹਿਣ ਵਾਲਿਆਂ ਪੰਜਾਬੀ ਉੱਚ ਸਖ਼ਸ਼ੀਅਤਾਂ ਵੀ ਹਾਜਿਰ ਸਨ ਜਿੰਨੇ ਨੇ ਆਪਣੇ ਵਿਚਾਰ ਰੱਖੇ ਕਿ ਕਿਸ ਤਰਾਂ ਅੱਜ ਓਹਨਾ ਦੀ ਮੇਹਨਤ ਰੰਗ ਲਿਆਈ ਹੈ |ਚਾਹੇ ਦੇਰ ਬਾਅਦ ਹੀ ਸਹੀ ਪਰ ਪੰਜਾਬੀਆਂ ਨੇ ਆਪਣੀ ਇਕ ਵੱਖਰੀ ਪਹਿਚਾਣ ਅਮਰੀਕਾ ਵਿਚ ਵੀ ਕਾਇਮ ਰੱਖੀ ਹੈ |ਤੁਹਾਨੂੰ ਦਸ ਦੇਈਏ ਕਿ ਗੁਰੂਦਵਾਰਾ ਸਿੱਖ ਕਲਚਰ ਸੋਸਾਇਟੀ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਦੋਵੇ ਹੀ ਗੁਰੂ ਘਰ ਵਨ ਓ ਵਨ ਸੜਕ ਦੇ ਬਿਲਕੁਲ ਨੇੜੇ ਪੈਂਦੇ ਨੇ |ਦੋਵਾਂ ਗੁਰੂ ਘਰ ਦੀ ਮੈਨਜਮੈਂਟ ਇਸ ਇਵੇੰਟ ਦੇ ਵਿਚ ਸ਼ਾਮਿਲ ਹੋਣ ਲਈ ਪੁੱਜੀ |

ਇਕ ਤੋਂ ਇਕ ਬੁਲਾਰਿਆਂ ਨੇ ਆਪਣੇ ਵਿਚਾਰ ਰਾਖੇ ਤੇ ਕਿਹਾ ਕਿ ਇਥੋਂ ਸਾਡੀ ਤੈਰਾਕੀ ਦਾ ਪਤਾ ਲੱਗਦਾ ਹੈ |ਜਦੋ ਕੋਈ ਅਜੇਹੀ ਗੱਲ ਹੁੰਦੀ ਹੈ ਤਾ ਓਥੋਂ ਦੇ ਆਫੀਸ਼ੀਅਲ ਨੂੰ ਸਾਡੀ ਕਦਰ ਪੈਂਦੀ ਹੈ |ਬਹੁਤ ਸਾਰੇ ਬੁਲਾਰਿਆਂ ਨੇ ਕਿਹਾ ਕਿ ਸਾਡੀ ਸ਼ੁਰੂਆਤ ਹੋਈ ਹੈ ਤੇ ਅਗੇ ਵੀ ਅੱਸੀ ਇਸੇ ਹੀ ਤਰਾਂ ਆਪਣੀ ਮੇਹਨਤ ਦੇ ਸਦਕਾ ਅਗੇ ਵੱਧ ਦੇ ਰਹਾਂਗੇ |

About Jagjit Singh

Check Also

ਸੋਨਮ ਬਾਜਵਾ ਦੀਆ ਵਾਇਰਲ ਹੋਇਆ ਇਹ ਤਸਵੀਰਾਂ

ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ (Sonam Bajwa ) ਆਪਣੇ ਫੈਸ਼ਨ ਸੈਂਸ ਤੇ ਖੂਬਸੂਰਤੀ ਲਈ ਜਾਣੀ …

Leave a Reply

Your email address will not be published.