Home / ਤਾਜ਼ਾ ਖਬਰਾਂ / ਅਮਰੀਕਾ ਤੋਂ ਡਿਪੋਰਟ ਹੋਕੇ ਆਏ ਨੌਜਵਾਨ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਗੱਲਾਂ

ਅਮਰੀਕਾ ਤੋਂ ਡਿਪੋਰਟ ਹੋਕੇ ਆਏ ਨੌਜਵਾਨ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਗੱਲਾਂ

ਅੱਜ ਕੱਲ੍ਹ ਦੇ ਪੜ੍ਹੇ ਲਿਖੇ ਨੌਜਵਾਨਾਂ ਦਾ ਅਕਸਰ ਇਹੀ ਕਹਿਣਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਜਾਣਾ ਏ ਕਿਉਂਕਿ ਭਾਰਤ ਅਤੇ ਪੰਜਾਬ ਦੇ ਵਿੱਚ ਉਨ੍ਹਾਂ ਨੂੰ ਰੋਜ਼ਗਾਰ ਦਾ ਕੋਈ ਵੀ ਸਾਧਨ ਨਹੀਂ ਮਿਲਿਆ ਅਤੇ ਜਿਸ ਕਾਰਨ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਅਤੇ ਭਾਰਤ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਉਹ ਸਾਰੇ ਬਾਹਰ ਜਾ ਕੇ ਆਪਣਾ ਜੀਵਨ ਵਧੀਆ ਬਣਾਉਣਾ ਚਾਹੁੰਦੇ ਹਨ ਅਤੇ ਇਸ ਦੇ ਦਰਮਿਆਨ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਜੋ 179 ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ ਉਨ੍ਹਾਂ ਦੀਆਂ ਰੌਂਗਟੇ ਖੜ੍ਹੇ ਕਰਨ ਵਾਲੀਆਂ ਗੱਲਾਂ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ| ਇਹ ਖਬਰ ਰੂਪਨਗਰ ਦੇ ਰਹਿਣ ਵਾਲੇ ਨੌਜਵਾਨ ਬਿਕਰਮ ਸਿੰਘ ਜੋ ਕਿ ਪਿਛਲੇ ਦਿਨੀਂ ਹੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਹੈ |

ਉਸ ਦਾ ਕਹਿਣਾ ਹੈ ਕਿ ਦੋ ਨੰਬਰ ਵਿੱਚ ਵਿਦੇਸ਼ ਜਾਣ ਦੀ ਰੁਚੀ ਰੱਖਣ ਵਾਲੇ ਇਸ ਨੌਜਵਾਨ ਦੀ ਬਹੁਤ ਦਰਦਨਾਕ ਕਹਾਣੀ ਹੈ ਉਸ ਦਾ ਕਹਿਣਾ ਹੈ ਕਿ ਪਹਿਲਾਂ ਸਾਨੂੰ ਰਾਤ ਨੂੰ ਕੰਧਾਂ ਟਪਾਇਆ ਜਾਂਦਿਆ ਹਨ ਤੇ ਓਹਨਾ ਉੱਪਰ ਕਿਲ ਲਗੇ ਹੁੰਦੇ ਹਨ ਜਿਸ ਦੇ ਕਾਰਨ ਕਈ ਨੌਜਵਾਨਾਂ ਦੇ ਹੱਥ ਵੀ ਫੜ ਜਾਂਦੇ ਹਨ ਅਤੇ ਲਹੂ ਲੋਹਾਨ ਵਗਦਾ ਰਹਿੰਦਾ ਹੈ ਇੰਨਾ ਹੀ ਨਹੀਂ ਇਨ੍ਹਾਂ ਨੌਜਵਾਨਾਂ ਦੇ ਨਾਲ ਕੁਝ ਕੁੜੀਆਂ ਵੀ ਅਜਿਹੇ ਹੀ ਦੋ ਨੰਬਰ ਵਿੱਚ ਜਾਣ ਦੀ ਰੁਚੀ ਰੱਖਦੀਆਂ ਹਨ ਅਤੇ ਉਹ ਵੀ ਨੌਜਵਾਨਾਂ ਦੇ ਨਾਲ ਹੀ ਸਫਰ ਤੈਅ ਕਰਦੀਆਂ ਹਨ ਨੌਜਵਾਨ ਨੇ ਦੱਸਿਆ ਕਿ ਉਥੇ ਖਾਣ ਪੀਣ ਦੇ ਲਈ ਵੀ ਕੁਝ ਚੰਗਾ ਨਹੀਂ ਮਿਲਦਾ ਦੁਪਹਿਰ ਨੂੰ ਸਿਰਫ ਕੱਪੜੇ ਅਤੇ ਕੱਚੇ ਆਲੂਆਂ ਦੇ ਨਾਲ ਡਬਲ ਰੋਟੀ ਦਿੱਤੀ ਜਾਂਦੀ ਹੈ ਜਿਸ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਅਤੇ ਸ਼ਾਮ ਨੂੰ ਕੇਵਲ ਚੋਣ ਅਤੇ ਸੁੱਕੇ ਰਾਜਮਾਨ ਜਿਸ ਦੇ ਵਿੱਚ ਕੋਈ ਵੀ ਨਮਕ ਜਾਂ ਮੈਚ ਨਹੀਂ ਹੁੰਦਾ ਇਨ੍ਹਾਂ ਸਭ ਗੱਲਾਂ ਤੋਂ ਬਗੈਰ ਵਿਕਰਮ ਦੀ ਕਈ ਹੋਰ ਵੀ ਅਹਿਮ ਤਲਾਸ਼ੀ ਕੀਤੀ |

ਜਿਸ ਦਰਮਿਆਨ ਉਸ ਦਾ ਕਹਿਣਾ ਸੀ ਕਿ ਜੇਕਰ ਕੋਈ ਲੜ ਪੈਂਦੇ ਹਨ ਤਾਂ ਉਨ੍ਹਾਂ ਨੂੰ ਸਜ਼ਾ ਦੇ ਲਈ ਕਮਰੇ ਵਿੱਚ ਬੰਦ ਕੀਤਾ ਜਾਂਦਾ ਹੈ ਨੌਜਵਾਨ ਦੀ ਹਾਲਤ ਬਹੁਤ ਵਿਗੜ ਜਾਂਦੀ ਹੈ ਤੇ ਇਸ ਦੇ ਨਾਲ ਨਾਲ ਹੋਰ ਵੀ ਕਰਦੀ ਸੀ ਹੀ ਦਿੱਤੇ ਜਾਂਦੇ ਨੇ ਵਿਕਰਮ ਨੇ ਦੱਸਿਆ ਕਿ ਉਸ ਦੇ ਇੱਕ ਇਸ ਦੋ ਨੰਬਰ ਦੇ ਤਰੀਕੇ ਨਾਲ ਬਾਹਰ ਜਾਂਦੇ ਵਿੱਚ ਚਾਲੀ ਲੱਖ ਵੱਧ ਦਾ ਖਰਚਾ ਹੋ ਗਏ ਤਿਕੋਣ ਆਪਣੇ ਘਰ ਵਾਪਸ ਪਰਤ ਆਇਆ ਹੈ ਕਾਫੀ ਲੋਕ ਡਾਕਟਰਾਂ ਦੇ ਨਾਲ ਵੀ ਇਹ ਰਸਤਾ ਪਾਰ ਕਰਦੇ ਹਨ ਜਿਨ੍ਹਾਂ ਦੇ ਵਿੱਚ ਉਨ੍ਹਾਂ ਨੂੰ ਪੈਦਲ ਕੁਝ ਰਸਤਾ ਤੈਅ ਕਰਨਾ ਪੈਂਦਾ ਹੈ ਵਿਕਰਮ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਸਾਥੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਰਾਤ ਵੇਲੇ ਬਾਰਾਂ ਕੁ ਵਜੇ ਉਨ੍ਹਾਂ ਨੂੰ ਇੱਕ ਨੌਜਵਾਨ ਦੀ ਅਚਾਨਕ ਆਵਾਜ਼ ਆਈ ਕਿ ਮੈਂ ਵੀ ਅਮਰੀਕਾ ਜਾਣਾ ਹੈ ਮੈਨੂੰ ਵੀ ਲੈ ਜਾਓ ਅਤੇ ਫਿਰ ਉਸ ਤੋਂ ਬਾਅਦ ਫੋਨ ਨੰਬਰ ਵੀ ਬੋਲਿਆ ਗਿਆ|

ਜਦੋਂ ਉਨ੍ਹਾਂ ਨੇ ਫੋਨ ਕੀਤਾ ਤਾਂ ਇੱਕ ਮਾਂ ਨੇ ਫੋਨ ਚੁੱਕਿਆ ਜਿਸ ਦਾ ਕਹਿਣਾ ਸੀ ਕਿ ਉਸ ਦਾ ਪੁੱਤਰ ਨੌਂ ਸਾਲ ਪਹਿਲਾਂ ਇਸੇ ਜੰਗਲ ਵਿੱਚ ਮਰ ਚੁੱਕਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਭ ਗੱਲਾਂ ਤੇ ਯਕੀਨ ਕਰਨਾ ਬਹੁਤ ਔਖਾ ਹੈ ਪਰ ਇਹ ਸਭ ਸੱਚ ਹੈ ਹੇਠਾਂ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ |

About admin

Check Also

ਯੂਕਰੇਨ ਤੋਂ ਆਈ ਭਾਰਤੀ ਵਿਦਿਆਰਥੀਆਂ ਦੀ ਤਾਜਾ ਖ਼ਬਰ

ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਏ ਆਪਾਂ ਸਾਰੇ ਹਾਂ ਨੂੰ ਕੀ ਪਤਾ …

Leave a Reply

Your email address will not be published.