ਭਾਵੇਂ ਇਨਸਾਨ ਚੰਦ ਤੱਕ ਪਹੁੰਚ ਗਿਆ। ਉਸ ਨੇ ਧਰਤੀ ਦੇ ਅੰਦਰ ਪਏ ਖ-ਣਿ-ਜ ਪਦਾਰਥਾਂ ਬਾਰੇ ਪਤਾ ਕਰ ਲਿਆ ਹੈ ਅਤੇ ਹੋਰ ਵੀ ਕੁਦਰਤ ਦੇ ਬਹੁਤ ਸਾਰੇ ਰ-ਹੱ-ਸਾਂ ਤੋਂ ਪਰਦਾ ਚੁੱਕ ਦਿੱਤਾ ਹੈ ਪਰ ਇਨਸਾਨ ਨੂੰ ਆਪਣੇ ਭ-ਵਿੱ-ਖ ਦੀ ਕੋਈ ਖ਼ਬਰ ਨਹੀਂ। ਵਿਅਕਤੀ ਨਾਲ ਆਉਣ ਵਾਲੇ ਸਮੇਂ ਵਿੱਚ ਕੀ ਵਾਪਰ ਜਾਣਾ ਹੈ। ਕੋਈ ਨਹੀਂ ਜਾਣਦਾ। ਇਸ ਭੇ-ਦ ਬਾਰੇ ਕੋਈ ਨਹੀਂ ਜਾਣ ਸਕਿਆ।
ਕਈ ਵਾਰ ਇਨਸਾਨ ਚੰਗਾ ਕਰਨ ਦੀ ਕੋ-ਸ਼ਿ-ਸ਼ ਕਰਦਾ ਹੈ ਪਰ ਬੁ-ਰਾ ਹੋ ਜਾਂਦਾ ਹੈ।ਇਨਸਾਨ ਨੂੰ ਖ਼ੁ-ਸ਼ੀ-ਆਂ ਆਉਣ ਦੀ ਉਮੀਦ ਹੁੰਦੀ ਹੈ ਪਰ ਹਾਲਾਤ ਉਲਟ ਹੋ ਜਾਂਦੇ ਹਨ। ਅਜਿਹਾ ਹੀ ਭਵਾਨੀਗੜ੍ਹ ਦੇ ਪਿੰਡ ਰਾਏ ਸਿੰਘ ਵਾਲਾ ਦੇ ਇੱਕ ਪਰਿਵਾਰ ਨਾਲ ਵਾਪਰਿਆ ਹੈ। ਇਸ ਪਰਿਵਾਰ ਦੀ 23 ਸਾਲਾਂ ਲੜਕੀ ਰੇਨੂੰ ਦਾ ਅਗਲੇ ਮਹੀਨੇ ਦੀ 7 ਤਰੀਕ ਨੂੰ ਵਿਆਹ ਸੀ ਪਰ ਮਹੀਨਾ ਪਹਿਲਾਂ ਹੀ ਉਹ ਸੜਕ ਹਾ-ਦ-ਸੇ ਵਿਚ ਦਮ ਤੋ-ੜ ਗਈ। ਉਸ ਦੇ ਭਰਾ ਦੇ ਸੱ-ਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟਰੱਕ ਚਾਲਕ ਬਾਰੇ ਪਤਾ ਨਹੀਂ ਲੱਗ ਸਕਿਆ।
ਮਿਲੀ ਜਾਣਕਾਰੀ ਅਨੁਸਾਰ ਲੜਕੀ ਰੇਨੂੰ ਆਪਣੇ ਭਰਾ ਦਿਲਾਵਰ ਖਾਂ ਨਾਲ ਆਪਣੇ ਪਿੰਡ ਰਾਏ ਸਿੰਘ ਵਾਲਾ ਤੋਂ ਮੋਟਰਸਾਈਕਲ ਤੇ ਭਵਾਨੀਗੜ੍ਹ ਨੂੰ ਜਾ ਰਹੀ ਸੀ। ਉਹ ਵਿਆਹ ਦੇ ਸਬੰਧ ਵਿੱਚ ਖਰੀਦਦਾਰੀ ਕਰਨ ਜਾ ਰਹੇ ਸੀ। ਜਦੋਂ ਇਹ ਕਾ-ਕ-ੜਾ ਪਿੰਡ ਤੋਂ ਅੱਗੇ ਪਹੁੰਚੇ ਤਾਂ ਇੱਕ ਟਰੱਕ ਨੇ ਇਨ੍ਹਾਂ ਨੂੰ ਫੇ-ਟ ਮਾ-ਰ ਦਿੱਤੀ। ਜਿਸ ਕਰਕੇ ਦੋਵੇਂ ਡਿੱਗ ਪਏ। ਰੇਨੂੰ ਦੀ ਮੌਕੇ ਤੇ ਹੀ ਜਾਨ ਚਲੀ ਗਈ ਅਤੇ ਉਸ ਦੇ ਭਰਾ ਦਿਲਾਵਰ ਖਾਂ ਦੇ ਸੱ-ਟਾਂ ਲੱਗੀਆਂ।ਉਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਪਟਿਆਲਾ ਭੇਜ ਦਿੱਤਾ।
ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਨਾ-ਮਾ-ਲੂ-ਮ ਟਰੱਕ ਚਾਲਕ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਹੜਾ ਪਰਿਵਾਰ ਰੇਨੂ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਅਤੇ ਘਰ ਵਿੱਚ ਖ਼ੁ-ਸ਼ੀ ਦਾ ਮਾ-ਹੌ-ਲ ਸੀ। ਹੁਣ ਉਸੇ ਘਰ ਵਿੱਚ ਮਾ-ਤ-ਮ ਛਾ ਗਿਆ ਹੈ। ਇਲਾਕੇ ਵਿੱਚ ਵੀ ਸੋ-ਗ ਦੀ ਲ-ਹਿ-ਰ ਹੈ।
